AD ਦਾ ਮਤਲਬ ਹੁੰਦਾ ਜੇਸਿਸ ਦੇ ਜਨਮ
ਤੋਂ ਬਾਦ |
BC ਦਾ ਮਤਲਬ ਹੁੰਦਾ ਜੇਸਿਸ ਦੇ ਜਨਮ ਤੋਂ ਪੀਹਲਾਂ |
:::::::::::::::::::::::::::::::::::::::::::::::::::::::::::::::::::::::::::::::::::::::::
AD ਲੈਟਿਨ ਭਾਸ਼ਾ ਵਿੱਚ Anno Domini ਹੈ ਜਿਸਦਾ ਮਤਲਬ ਹੁੰਦਾ "In
the year of Our Lord"
BC ਮਤਲਬ Before Christ
::::::::::::::::::::::::::::::::::::::::::::::::::::::::::::::::::::::::::::::::::::::::::::
Years
Before and After
ਇਸ ਲਈ 550 BC ਦਾ
ਅਰਥ ਹੋਇਯਾ ਜੇਸਿਸ ਦੇ ਜਨਮ ਤੋਂ 550 ਸਾਲ ਪੀਹਲਾਂ |
ਤੇ 2000 AD ਦਾ
ਲਗਭਗ ਅਰਥ ਹੋਇਯਾ ਜੇਸਿਸ ਦੇ ਜਨਮ ਤੋਂ 2000
ਸਾਲ ਬਾਦ...
...
ਕਿਉਂਕਿ AD 0 ਤੋਂ ਨਹੀ 1 ਤੋਂ ਸ਼ੁਰੂ ਹੁੰਦਾ ਹੈ (ਜਿਵੇਂ ਕਿ ਫੋਟੋ ਵਿੱਚ ਹੈ) |
ਇਸ ਤਰੀਕੇ ਨਾਲ 2 AD ਅਸਲ
ਵਿੱਚ ਜੇਸਿਸ ਦੇ ਜਨਮ ਤੋਂ 1 ਸਾਲ ਬਾਦ ਦਾ ਸਮਾਂ ਦੱਸਦਾ ਹੈ |
ਅਤੇ 2000 AD ਅਸਲ
ਵਿੱਚ ਜੇਸਿਸ ਦੇ ਜਨਮ ਤੋਂ 1999 ਸਾਲ
ਬਾਦ ਦਾ ਸਮਾਂ ਦਰਸ਼ਾਉਂਦਾ ਹੈ |
No comments:
Post a Comment